ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ 31 ਰਾਗ ਆਏ ਹਨ। ਆਉ ਇਨ੍ਹਾਂ ਰਾਗਾਂ ਦੇ ਨਾਮ ਅਤੇ ਅੰਕ ਨੰਬਰ ਜਾਣੀਏ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਪਹਿਲਾ ਰਾਗ ਸਿਰੀ ਰਾਗ ਹੈ।ਇਸ ਦਾ ਨਾਮ ਕੇਵਲ ਸਿਰੀ ਹੈ ਪਰ ਅਸੀਂ ਇਕੱਠਾ ਬੋਲਦੇ ਹਾਂ ਸਿਰੀ ਰਾਗ I
ਰਾਗ ਦਾ ਨਾਮ | ਅੰਕ ਨੰਬਰ |
1) ਸਿਰੀ ਰਾਗੁ | 14 (੧੪) |
2) ਰਾਗੁ ਮਾਝ | 94 (੯੪) |
3) ਰਾਗੁ ਗਉੜੀ | 151 (੧੫੧) (ਇਸ ਦੇ ਅੰਦਰ ਗੁਆਰੇਰੀ, ਚੇਤੀ, ਪੂਰਬੀ, ਦੀਪਕੀ, ਬੈਰਾਗਣਿ, ਮਾਝ, ਮਾਲਵਾ, ਮਾਲਾ ਆਉਂਦੇ ਹਨ) |
4) ਰਾਗੁ ਆਸਾ | 347 (੩੪੭) |
5) ਰਾਗੁ ਗੂਜਰੀ | 489 (੪੮੯) |
6) ਰਾਗੁ ਦੇਵਗੰਧਾਰੀ | 527 (੫੨੭) |
7) ਰਾਗੁ ਬਿਹਾਗੜਾ | 537 (੫੩੭) |
8) ਰਾਗੁ ਵਡਹੰਸ | 557 (੫੫੭) |
9) ਰਾਗੁ ਸੋਰਠਿ | 595 (੫੯੫) |
10) ਰਾਗੁ ਧਨਾਸਰੀ | 660 (੬੬੦) |
11) ਰਾਗੁ ਜੈਤਸਰੀ | 696 (੬੯੬) |
12) ਰਾਗੁ ਟੋਡੀ | 711 (੭੧੧) |
13) ਰਾਗੁ ਬੈਰਾੜੀ | 719 (੭੧੯) |
14) ਰਾਗੁ ਤਿਲੰਗ | 721 (੭੨੧) |
15) ਰਾਗੁ ਸੂਹੀ | 728 (੭੨੮) |
16) ਰਾਗੁ ਬਿਲਾਵਲੁ | 795 (੭੯੫) |
17) ਰਾਗੁ ਗੋਂਡ | 859 (੮੫੯) |
18) ਰਾਗੁ ਰਾਮਕਲੀ | 876 (੮੭੬) |
19) ਰਾਗੁ ਨਟ ਨਾਰਾਇਨ | 975 (੯੭੫) |
20) ਰਾਗੁ ਮਾਲੀ ਗਉੜਾ | 984 (੯੮੪) |
21) ਰਾਗੁ ਮਾਰੂ | 989 (੯੮੯) |
22) ਰਾਗੁ ਤੁਖਾਰੀ | 1107 (੧੧੦੭) |
23) ਰਾਗੁ ਕੇਦਾਰਾ | 1118 (੧੧੧੮) |
24) ਰਾਗੁ ਭੈਰਉ | 1125 (੧੧੨੫) |
25) ਰਾਗੁ ਬਸੰਤ | 1168 (੧੧੬੮) |
26) ਰਾਗੁ ਸਾਰਗ | 1197 (੧੧੯੭) |
27) ਰਾਗੁ ਮਲਾਰ | 1254 (੧੨੫੪) |
28) ਰਾਗੁ ਕਾਨੜਾ | 1294 (੧੨੯੪) |
29) ਰਾਗੁ ਕਲਿਆਨ | 1319 (੧੩੧੯) |
30) ਰਾਗੁ ਪ੍ਰਭਾਤੀ | 1327 (੧੩੨੭) |
31) ਰਾਗੁ ਜੈਜਾਵੰਤੀ | 1352 (੧੩੫੨) |
ਇਸ ਤੋਂ ਇਲਾਵਾ ਲਲਿਤ, ਆਸਾਵਰੀ, ਹਿੰਡੋਲ, ਭੋਪਾਲੀ,ਬਿਭਾਸ,ਕਾਫੀ ਮਿਸ਼ਰਿਤ ਰਾਗ ਹਨ।
There are 31 raags in Dhan Guru Granth Sahib Ji. We should know the names and page numbers of these raags.
The first Raag in Dhan Guru Granth Sahib Ji is Siri Raag. Its name is only Siri but we speak it together as Siri Raag.
Name of the Raags | Page Number |
Siri Raag | 14 (੧੪) |
Raag Majh | 94 (੯੪) |
Raag Gauri | 151 (੧੫੧) (It includes Guareri, Cheti, Purbi, Deepki, Bairagan, Majh, Malwa, Mala) |
Raag Asa | 347 (੩੪੭) |
Raag Gujri | 489 (੪੮੯) |
Raag Devgandhari | 527 (੫੨੭) |
Raag Bihagada | 537 (੫੩੭) |
Raag Vadhans | 557 (੫੫੭) |
Raag Sorath | (੫੯੫) |
Raag Dhanasari | 660 (੬੬੦) |
Raag Jaitsari | 696 (੬੯੬) |
Raag Todi | 711 (੭੧੧) |
Raag Bairadi | 719 (੭੧੯) |
Raag Tilang | 721 (੭੨੧) |
Raag Soohi | 728 (੭੨੮) |
Raag Bilaval | 795 (੭੯੫) |
Raag Gond | 859 (੮੫੯) |
Raag Ramkali | 876 (੮੭੬) |
Raag Nat Narain | 975 (੯੭੫) |
Raag Mali Gauda | 984 (੯੮੪) |
Raag Maroo | 989 (੯੮੯) |
Raag Tukhari | 1107 (੧੧੦੭) |
Raag Kedara | 1118 (੧੧੧੮) |
Raag Bhairao | 1125 (੧੧੨੫) |
Raag Basant | 1168 (੧੧੬੮) |
Raag Sarang | 1197 (੧੧੯੭) |
Raag Malaar | 1254 (੧੨੫੪) |
Raag Kaanada | 1294 (੧੨੯੪) |
Raag Kalyaan | 1319 (੧੩੧੯) |
Raag Parbhati | 1327 (੧੩੨੭) |
Raag Jaijavanti | 1352 (੧੩੫੨) |
Apart from this there are Lalit, Asavari, Hindol, Bhopali, Bibhas, the various mixture of raags.
Author: Sdn. Mandeep Kaur (UAE)